Immediate community based solutions to transit

  • ਮੈਟਰੋ ਵੈਨਕੂਵਰ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਸ਼ਹਿਰ ਦੀ ਕੌਂਸਲ ਅਤੇ ਮੇਅਰ ਵਜੋਂ ਆਵਾਜਾਈ ਦੇ ਖੇਤਰ ਵਿੱਚ ਇੱਕ ਖੇਤਰੀ ਅਗਵਾਈ ਦੀ ਭੂਮਿਕਾ ਨਿਭਾਉਣੀ। ਸਰੀ ਟਾਊਨ ਸੈਂਟਰਜ਼ ਵਿਚ ਟ੍ਰਾਂਸਲਿੰਕ ਨਾਲ ਕਮਿਊਨਿਟੀ ਸ਼ਟਲਜ਼ ਲਈ ਵਕਾਲਤ।
  • ਸਰੀ ਵਿਚ ਬੱਸ ਸੇਵਾ ਵਧਾਉਣੀ
  • ਇਹ ਯਕੀਨੀ ਬਨਾਉਣਾ ਕਿ ਟ੍ਰਾਂਜਿਟ ਲਈ 1.6 ਬਿਲੀਅਨ ਡਾਲਰ ਦਾ ਉਪਯੋਗ ਸਰੀ ਵਿਚ ਜਲਦੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾਵੇ।
  • ਸਰੀ ਲਈ ਹੋਰ ਸਰੋਤਾਂ ਵਾਸਤੇ ਵਕਾਲਤ ਕਰਨ ਵਿੱਚ ਇੱਕ ਖੇਤਰੀ ਅਗਵਾਈ ਦੀ ਭੂਮਿਕਾ ਨਿਭਾਉਣੀ।
  • ਲਾਈਟ ਰੇਲ ਟ੍ਰਾਂਜ਼ਿਟ (LRT) ਫ਼ੇਜ਼ 1 'ਤੇ ਰੋਕ, ਕਿਉਂਕਿ ਸਾਨੂੰ ਇਸ ਵਿਚ ਕਾਰੋਬਾਰੀ ਮਾਮਲਾ ਨਹੀਂ ਦਿਸਿਆ, ਅਤੇ ਸਰੀ ਵਿਚ ਉਚਿਤ ਤਕਨਾਲੋਜੀ ਦੀ ਚੋਣ ਨੂੰ ਯਕੀਨੀ ਬਨਾਉਣ ਲਈ ਟ੍ਰਾਂਸਲਿੰਕ ਅਤੇ ਪ੍ਰੋਵਿੰਸ ਨਾਲ ਅਗਵਾਈ ਦੀ ਭੂਮਿਕਾ ਨਿਭਾਉਣੀ।
  • ਫ਼ਰੇਜ਼ਰ ਹਾਈਵੇਅ ਕੋਰੀਡੋਰ 'ਤੇ ਸਕਾਈਟਰੇਨ ਨੂੰ ਯਕੀਨੀ ਬਣਾਉਣ ਲਈ ਇੱਕ ਖੇਤਰੀ ਅਗਵਾਈ ਦੀ ਭੂਮਿਕਾ ਨਿਭਾਉਣੀ।