Ensure future growth serves the needs of Surrey citizens

 

 • ਸ਼ਹਿਰੀ ਕੇਂਦਰਾਂ ਅਤੇ ਟ੍ਰਾਂਜ਼ਿਟ ਲਾਂਘਿਆਂ ਵਿੱਚ ਘਣਤਾ ਵਧਾਉਣਾ
 • ਸ਼ਹਿਰ ’ਚ ਵਿਕਾਸ ਦੀ ਰਫ਼ਤਾਰ ਜਾਰੀ ਰੱਖਣ ਲਈ ਸਰਕਾਰ ਦੇ ਸੀਨੀਅਰ ਪੱਧਰਾਂ ਤੋਂ ਬੁਨਿਆਦੀ ਢਾਂਚਾ ਯਕੀਨੀ ਬਣਾਉਣਾ
 • ਸ਼ਹਿਰ ਵਾਸੀਆਂ ਲਈ ਵਿਕਾਸ ਦੇ ਨਾਲ-ਨਾਲ ਸਹੂਲਤਾਂ ’ਚ ਸੁਧਾਰ ਕਰਨਾ
 • ਕੋਈ ਵੀ ਨਵਾਂ ਵਿਕਾਸ ਕਰਨ ਤੋਂ ਪਹਿਲਾਂ ਪਾਰਕ ਅਤੇ ਸਕੂਲ ਦੇ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ
 • ਖੇਤਰੀ ਆਰਥਿਕ ਵਿਕਾਸ ਮਾਰਕਿਟਿੰਗ (ਮੰਡੀਕਰਨ) ਵਿੱਚ ਸਰਗਰਮ ਭੂਮਿਕਾ ਨਿਭਾਉਣਾ
 • ਨਿੱਤ ਵਧਦੇ ਜਾ ਰਹੇ ਆਰਥਿਕ ਨਿਵੇਸ਼ ਜ਼ੋਨਾਂ ਅਤੇ ਵਪਾਰਕ ਕੇਂਦਰਾਂ ’ਤੇ ਨਜ਼ਰ ਰੱਖਣਾ
 • ਸਨਅਤੀ ਜ਼ਮੀਨ ਵਿਕਾਸ ਲਈ ਮੁਲਾਜ਼ਮ/ਏਕੜ ਟੀਚੇ ਵਿਕਸਤ ਕਰਨਾ
 • ਸਿਟੀ ਸੈਂਟਰ ’ਚ ਹੋਰ ਦਫ਼ਤਰੀ ਸਥਾਨ ਵਿਕਾਸ ਨੂੰ ਹੱਲਾਸ਼ੇਰੀ ਦੇਣਾ
 • ਨੌਕਰੀਆਂ ਅਤੇ ਨਿਵੇਸ਼ ਖਿੱਚਣ ਲਈ ਆਰਥਿਕ ਵਿਕਾਸ ਦਫ਼ਤਰ ਵਿੱਚ ਵਾਧਾ ਕਰਨਾ
 • ਕਿਰਾਏ ਦੇ ਘਰਾਂ ਦੀ ਵਾਜਬ ਉਸਾਰੀ ਨੂੰ ਯਕੀਨੀ ਬਣਾਉਣਾ, ਤਾਂ ਜੋ ਸਾਡੀ ਆਬਾਦੀ ਵਧਣ ਦੇ ਨਾਲ ਕਿਰਾਇਆਂ ਦਾ ਪੱਧਰ ਵਾਜਬ ਰਹੇ
 • ਇੱਕ ਹੋਰ ਮੈਟਰੋ ਵੈਨਕੂਵਰ ਖੇਤਰੀ ਪਾਰਕ ਤਿਆਰ ਕਰਨ ਲਈ ਹੋਰ ਸਰਕਾਰਾਂ ਨਾਲ ਕੰਮ ਕਰਨਾ
 • ਰੁੱਖ ਬਦਲਣ (tree replacement) ਦੇ ਉੱਪ-ਕਾਨੂੰਨ (bylaw) ਅਪਡੇਟ ਕਰਨਾ
 • ਵਾਜਬ ਸਕੂਲ ਯੋਜਨਾਬੰਦੀ ਅਤੇ ਫ਼ੰਡਿੰਗ ਨੂੰ ਯਕੀਨੀ ਬਣਾਉਣ ਲਈ ਸਕੂਲ ਜਿ਼ਲ੍ਹੇ ਅਤੇ ਸੂਬਾ ਸਰਕਾਰ ਨਾਲ ਕੰਮ ਕਰਨਾ
 • ਇੱਕ ਵਿਆਪਕ ਖੇਤਰੀ ਟਰੱਕ ਪਾਰਕਿੰਗ ਯੋਜਨਾ ਲਈ ਇਸ ਖੇਤਰ ਵਿੱਚ ਹੋਰ ਨਗਰ ਪਾਲਿਕਾਵਾਂ ਨਾਲ ਕੰਮ ਕਰਨਾ
 • ਇੱਕ ਵਿਆਪਕ ਖੇਤਰੀ ਟਰੱਕ ਪਾਰਕਿੰਗ ਯੋਜਨਾ ਲਈ ਇਸ ਖੇਤਰ ਵਿੱਚ ਹੋਰ ਨਗਰ ਪਾਲਿਕਾਵਾਂ ਨਾਲ ਕੰਮ ਕਰਨਾ